Skip to main content

ਓਟਵਾ:2024 ਵਿੱਚ, ਓਟਵਾ ਵਿੱਚ ਇੱਕ ਨਵਾਂ ਰਿਕਾਰਡ ਬਣਿਆ ਹੈ, ਜਿਥੇ 20 ਮਾਮਲਿਆਂ ਵਿੱਚ 25 ਲੋਕਾਂ ਦੀ ਹੱਤਿਆ ਕੀਤੀ ਗਈ, ਜੋ ਕਿ 2016 ਅਤੇ 1995 ਵਿੱਚ ਬਣੇ ਪਿਛਲੇ ਰਿਕਾਰਡ ਤੋਂ ਜ਼ਿਆਦਾ ਸੀ। ਇਸ ਵਿੱਚ ਅੱਧੇ ਤੋਂ ਵੱਧ ਪੀੜਤ ਔਰਤਾਂ ਅਤੇ ਬੱਚੇ ਸਨ। 40% ਪੀੜਤ ਔਰਤਾਂ ਸਨ ਅਤੇ 16% ਬੱਚੇ ਸਨ। ਕੁੱਲ ਪੀੜਤਾਂ ਵਿੱਚੋਂ 76% ਰੇਸ਼ੀਅਲਾਈਜ਼ਡ ਸਨ। Ottawa Police Service (OPS) ਦੀ ਹੌਮੀਸਾਈਡ ਯੂਨਿਟ ਨੇ 70% ਮਾਮਲਿਆਂ ਵਿੱਚ ਚਾਰਜ ਲਾਏ। ਸ਼ਹਿਰ ਵਿੱਚ ਨੌਜਵਾਨ ਬੱਚਿਆਂ ਨਾਲ ਜੁੜੀ ਹੋਈ ਹੱਤਿਆਵਾਂ ਦੀ ਚਿੰਤਾ ਦੇਖੀ ਗਈ ਹੈ। OPS ਪਹਿਲੀ ਕਨੇਡੀਅਨ ਪੁਲਿਸ ਵਿਭਾਗ ਬਣੀ ਜੋ ਕਿ ਇੱਕ ਹੌਮੀਸਾਈਡ ਨੂੰ ਫੈਮਿਸਾਈਡ ਦੇ ਰੂਪ ਵਿੱਚ ਦਰਜ ਕਰਦੀ ਹੈ, ਜੋ ਕਿ ਲਿੰਗ-ਅਧਾਰਤ ਹੱਤਿਆਵਾਂ ਦੇ ਮਾਮਲਿਆਂ ‘ਤੇ ਚਾਨਣਾ ਪਾਉਂਦੀ ਹੈ।

Leave a Reply