ਬ੍ਰਿਟਿਸ਼ ਕੋਲੰਬੀਆ:1 ਅਕਤੂਬਰ,2024 ਤੋਂ ਚਾਈਲਡ ਕੇਅਰ ਪ੍ਰੋਵਾਈਡਰਜ਼ ਬੀ.ਸੀ. ਸੂਬੇ ‘ਚ $10 ਪ੍ਰਤੀਦਿਨ ਚਾਈਲਡ ਕੇਅਰ ਬੀ.ਸੀ. ਪ੍ਰੋਗਰਾਮ ਨੂੰ ਜੁਆਇਨ ਕਰਨ ਲਈ ਅਪਲਾਈ ਕਰ ਸਕਣਗੇ।ਇਸ ਪ੍ਰੋਗਰਾਮ ਦਾ ਉਦੇਸ਼ ਚਾਈਲਡ ਕੇਅਰ ਨੂੰ ਵਧੇਰੇ ਕਿਫ਼ਾਇਤੀ ਬਣਾਉਣਾ ਹੈ ਅਤੇ ਇਸ ਸਦਕਾ ਫੀਸ $1120 ਤੋਂ ਪ੍ਰਤੀ ਮਹੀਨਾ ਘਟਾਕੇ ਇਹ ਸੁਵਿਧਾ $200 ਪ੍ਰਤੀ ਮਹੀਨਾ ਹੋ ਜਾਵੇਗੀ।ਪਰਿਵਾਰ ਮਹੀਨੇਵਾਰ $920 ਦੀ ਬੱਚਤ ਕਰ ਸਕਣਗੇ।
ਇਹ ਪ੍ਰੋਗਰਾਮ ਸਾਰੇ ਲਾਇਸੰਸ ਚਾਈਲਡ ਕੇਅਰ ਪ੍ਰੋਵਾਈਡਰਜ਼ ਲਈ ਖੁੱਲਾ ਰਹੇਗਾ।ਸੂਬਾ ਸਰਕਾਰ ਦਾ ਉਦੇਸ਼, ਸਾਲ 2026 ਤੱਕ ਚਾਈਲਡ ਕੇਅਰ ਸਪੇਸਜ਼ ਦੀ ਗਿਣਤੀ ਵਧਾ ਕੇ 15,000 ਤੋਂ ਵਧਾ ਕੇ 20,000 ਤੱਕ ਕਰਨਾ ਹੈ।

Leave a Reply