ਕੈਨੇਡਾ : ਟੀਡੀ ਬੈਂਕ ਨੂੰ ਗਾਹਕਾਂ ਬਾਰੇ ਨਕਾਰਾਤਮਕ ਜਾਣਕਾਰੀ ਕਰੈਡਿਟ ਏਜੰਸੀਆਂ ਨਾਲ ਸਾਂਝੀ ਕਰਨ ਦੇ ਚਲਦੇ, ਕੰਜ਼ਿਊਮਰ ਫਾਇਨੈਂਸ਼ੀਅਲ ਪ੍ਰੋਟੈਕਸ਼ਨ ਬਿਊਰੋ ਵੱਲੋਂ ਬੈਂਕ ‘ਤੇ 28 ਮਿਲੀਅਨ ਅਮਰੀਕੀ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਇਸ ਗਲਤ ਜਾਣਕਾਰੀ ਵਿੱਚ ਦਿਵਾਲੀਆਪਨ ਨਾਲ ਸੰਬੰਧਿਤ ਗਲਤੀਆਂ, ਕਰੈਡਿਟ ਕਾਰਡ ਡੈਲਿਕਵੈਂਸੀਜ਼ ਅਤੇ ਠੱਗੀ ਨਾਲ ਖੋਲ੍ਹੇ ਬੈਂਕ ਖਾਤਿਆਂ ਬਾਰੇ ਗਲਤ ਜਾਣਕਾਰੀ ਸ਼ਾਮਲ ਹੈ। ਬੈਂਕ ਇਹਨਾਂ ਗਲਤੀਆਂ ਨੂੰ ਤੁਰੰਤ ਠੀਕ ਕਰਨ ਅਤੇ ਸਰੋਤਾਂ ਦੀ ਵਿਤਰਣ ਕਰਨ ਵਿੱਚ ਅਸਫਲ ਰਿਹਾ , ਜਿਸ ਨਾਲ ਗਾਹਕਾਂ ਦੇ ਵਿਵਾਦਾਂ ਦਾ ਹੱਲ ਕਰਨ ਵਿੱਚ ਵੀ ਅਸਫਲ ਰਹੇ ਹਨ। ਜੁਰਮਾਨੇ ਵਿੱਚ 20 ਮਿਲੀਅਨ ਅਮਰੀਕੀ ਡਾਲਰ ਸਿਵਿਲ ਫਾਈਨ ਰਹੇਗਾ ਅਤੇ 7.76 ਮਿਲੀਅਨ ਅਮਰੀਕੀ ਡਾਲਰ ਬਹਾਲੀ ਦੇ ਤੌਰ ‘ਤੇ ਪ੍ਰਭਾਵਿਤ ਗਾਹਕਾਂ ਨੂੰ ਦਿੱਤੇ ਜਾਣਗੇ।

Leave a Reply