Skip to main content

ਬ੍ਰਿਟਿਸ਼ ਕੋਲੰਬੀਆ:ਬੀਸੀ ਸੂਬੇ ਵਿੱਚ ਜ਼ਹਿਰੀਲੇ ਨਸ਼ਿਆਂ ਕਾਰਨ ਮੌਤਾਂ ਦੀ ਗਿਣਤੀ 2024 ਵਿੱਚ ਪਿਛਲੇ ਸਾਲ ਦੇ ਮੁਕਾਬਲੇ 13% ਘੱਟ ਹੋ ਗਈ ਹੈ, ਪਰ ਮਾਹਰ ਇਹ ਸਮਝਣ ‘ਚ ਅਸਮਰੱਥ ਹਨ ਕਿ ਤਬਦੀਲੀ ਕਿੰਝ ਹੋਈ ਹੈ। ਇਹ ਰੁਝਾਨ ਅਲਬਰਟਾ, ਓਨਟਾਰਿਓ ਅਤੇ ਅਮਰੀਕਾ ਵਰਗੇ ਵੱਖ-ਵੱਖ ਨੀਤੀਆਂ ਵਾਲੇ ਖੇਤਰਾਂ ‘ਚ ਵੇਖਿਆ ਜਾ ਰਿਹਾ ਹੈ। ਬੀ.ਸੀ. ਸੈਂਟਰ ਫਾਰ ਸਬਸ੍ਟੈਂਸ ਯੂਜ਼ ਅਤੇ ਹੋਰ ਰਿਸਰਚਰਜ਼ ਇਸ ਸਥਿਤੀ ਦਾ ਅਧਿਐਨ ਕਰ ਰਹੇ ਹਨ, 2016 ਤੋਂ ਨੁਕਸਾਨ ਘਟਾਉਣ ਦੇ ਉਪਾਅ ਜਿਵੇਂ ਕਿ ਪ੍ਰਿਸਕ੍ਰਾਈਬਡ ਨਾਰਕੋਟਿਕ ਸਬਸਟੀਚੂਟ, ਨਲੇਕਸੋਨ ਦੀ ਉਪਲਬਧਤਾ ਅਤੇ ਸੂਪਰਵਾਈਜ਼ਡ ਕਨਸੰਪਸ਼ਨ ਸਾਈਟਾਂ ਲਾਗੂ ਕੀਤੀਆਂ ਗਈਆਂ ਹਨ, ਅਤੇ ਕੁਝ ਦਾ ਮੰਨਣਾ ਹੈ ਕਿ ਇਹ ਫੈਕਟਰ ਮੌਤਾਂ ‘ਚ ਆਈ ਗਿਰਾਵਟ ਦ ਕਾਰਨ ਮੰਨੇ ਜਿਸ ਸਕਦੇ ਹਨ।

Leave a Reply