Skip to main content

ਓਟਵਾ: ਕੈਨੇਡਾ ਪੋਸਟ ਨੇ ਆਪਣੇ 55,000 ਤੋਂ ਵੱਧ ਕਰਮਚਾਰੀਆਂ ਨਾਲ ਜਾਰੀ ਹੜਤਾਲ ਦੇ ਦੋ ਹਫ਼ਤੇ ਪੂਰੇ ਹੋਣ ਦੇ ਨਾਲ ਹੀ ਕੁਝ ਕਰਮਚਾਰੀਆਂ ਨੂੰ ਅਸਥਾਈ ਤੌਰ ‘ਤੇ ਹਟਾ ਦਿੱਤਾ ਹੈ। ਕੈਨੇਡਿਆਨ ਯੂਨੀਅਨ ਆਫ ਪੋਸਟਲ ਵਰਕਰਜ਼ ਨੇ ਇਨ੍ਹਾਂ ਛੁੱਟੀਆਂ ਨੂੰ “ਡਰ ਪੈਦਾ ਕਰਨ ਵਾਲੀ ਤਕਨੀਕ” ਕਿਹਾ ਹੈ ਅਤੇ ਇਸ ਮਾਮਲੇ ਦੀ ਜਾਂਚ ਕਰਨ ਦਾ ਐਲਾਨ ਕੀਤਾ ਹੈ। ਕੈਨੇਡਾ ਪੋਸਟ ਨੇ ਇਨ੍ਹਾਂ ਛੁੱਟੀਆਂ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਇਹ ਅਸਥਾਈ ਹਨ ਅਤੇ ਕਰਮਚਾਰੀਆਂ ਨੂੰ ਜਾਣੂ ਕਰਵਾਇਆ ਗਿਆ ਹੈ ਕਿ ਉਹਨਾਂ ਨੂੰ ਲਾੱਕ ਆਊਟ ਕਰਨ ਲਈ ਇਹ ਨਹੀਂ ਕੀਤਾ ਗਿਆ ਹੈ। ਕੈਨੇਡਾ ਲੇਬਰ ਕੋਡ ਦੇ ਅਧੀਨ ,ਉਨ੍ਹਾਂ ਦੀਆਂ ਰੁਜ਼ਗਾਰ ਦੀਆਂ ਸ਼ਰਤਾਂ ਹੁਣ ਬਦਲ ਗਈਆਂ ਹਨ

Leave a Reply