Skip to main content

ਓਟਵਾ: ਬੈਂਕ ਆਫ ਬੈਂਕ ਨੇ ਆਪਣੀ ਮੁੱਖ ਵਿਆਜ ਦਰ 25 ਬੇਸਿਸ ਅੰਕ ਘਟਾ ਕੇ 3% ਕਰ ਦਿੱਤੀ ਹੈ। ਇਹ ਕਟੌਤੀ, ਅਰਥਸ਼ਾਸਤਰੀਆਂ ਦੀਆਂ ਉਮੀਦਾਂ ਦੇ ਮੁਤਾਬਕ ਹੈ ਅਤੇ ਪਿਛਲੇ ਜੂਨ ਤੋਂ ਕੀਤੀ ਗਈ ਛੇਵੀਂ ਲਗਾਤਾਰ ਕਟੌਤੀ ਹੈ। ਕੈਨੇਡਾ ਦੀ ਮਹਿੰਗਾਈ ਦਰ ਦਸੰਬਰ ਵਿੱਚ 1.8% ਤਕ ਘਟ ਗਈ, ਜਿਸ ਦਾ ਇੱਕ ਕਾਰਨ ਫ਼ੈਡਰਲ ਸਰਕਾਰ ਦਾ GST ਛੂਟ ਯੋਜਨਾ ਵੀ ਦੱਸਿਆ ਜਾ ਰਿਹਾ ਹੈ।

Leave a Reply