Skip to main content

ਓਟਵਾ: ਕੈਨੇਡੀਅਨ ਤੈਰਾਕ ਸਮਰ ਮੇਕਇਨਟੌਸ਼ ਨੇ ਤਿੰਨ ਸੋਨ ਤਮਗੇ ਜਿੱਤਣ ਵਾਲੀ ਪਹਿਲੀ ਕੈਨੇਡੀਅਨ ਬਣਕੇ ਇਤਿਹਾਸ ਰਚਿਆ ਹੈ। ਉਸਨੇ ਮੰਗਲਵਾਰ ਨੂੰ ਬੁਡਾਪੇਸਟ, ਹੰਗਰੀ ਵਿੱਚ ਆਪਣਾ ਪਹਿਲਾ ਵਿਅਕਤੀਗਤ ਵਰਲਡ ਸ਼ਾਰਟ ਕੋਰਸ ਚੈਂਪੀਅਨਸ਼ਿਪ ਗੋਲਡ ਮੈਡਲ ਜਿੱਤਿਆ। ਉਸਨੇ ਵੁਮੈਨ 400-ਮੀਟਰ ਫ੍ਰੀਸਟਾਈਲ ਮੁਕਾਬਲੇ ‘ਚ ਪਹਿਲਾਂ ਦਾ 3:51.30 ਸਕਿੰਟ ਦਾ ਰਿਕਾਰਡ ਤੋੜਕੇ ਇਸਨੂੰ 3 ਮਿੰਟ 50.25 ਸਕਿੰਟ ਵਿੱਚ ਕਾਇਮ ਕੀਤਾ। ਦੁਨੀਆ ਚੀਨ ਦੀ ਲੀ ਬਿੰਗਜੀ ਨੇ 27 ਅਕਤੂਬਰ 2022 ਨੂੰ ਸੈੱਟ ਕੀਤਾ ਸੀ।

Leave a Reply