Skip to main content

ਵੈਨਕੂਵਰ: ਵੈਨਕੂਵਰ ‘ਚ ਘਰਾਂ ਦੀ ਉਸਾਰੀ ਨੂੰ ਲੈ ਕੇ ਚੱਲ ਰਹੇ ਨਿਯਮਾਂ ‘ਚ ਤਬਦੀਲੀ ਲਿਆਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।

ਇੱਕ ਰੈਫਰਲ ਰਿਪੋਰਟ ਸਿਟੀ ਨੂੰ ਇਸਦੇ ਜ਼ੋਨਿੰਗ ਅਤੇ ਡਿਵੈਲਪਮੈਂਟ ਨਿਯਮਾਂ ਵਿੱਚ ਸੋਧ ਕਰਨ ਦੀ ਸਿਫਾਰਿਸ਼ ਕਰ ਰਹੀ ਹੈ।ਜੋ ਬਿਲਡਰਜ਼ ਨੂੰ ਸਿੰਗਲ ਪ੍ਰਾਪਰਟੀ ਉੱਪਰ ਮਲਟੀਪਲੈਕਸ ਬਣਾਉਣ ਦਾ ਇਜਾਜ਼ਤ ਦੇਵੇਗਾ।

ਇਸ ਸਮੇਂ ਇੱਕ ਨਵਾਂ ਬਣਿਆ ਸਿੰਗਲ-ਫੈਮਿਲੀ ਹਾਊਸ ਸਿਰਫ ਲਾੱਟ ਦੇੇ ਏਰੀਆ ਦਾ 60 ਫੀਸਦ ਦੇ ਬਰਾਬਰ ਜਾਂ, 2400 ਵਰਗ ਫੁੱਟ ਦੀ ਵਰਤੋਂ ਕਰ ਸਕਦਾ ਹੈ।

ਹਾਲਾਂਕਿ, ਮਲਟੀਪਲੈਕਸ ਨੂਮ ਉਸ ਲਾੱਟ ‘ਤੇ 4026 ਵਰਗ ਫੁੱਟ ਤੱਕ ਜਾਣ ਦੀ ਆਗਿਆ ਹੋਵੇਗੀ।

ਜੇਕਰ ਇਹਨਾਂ ਸਿਫਾਰਸ਼ੀ ਤਬਦੀਲੀਆਂ ਨੂੰ ਮਨਜ਼ੂਰੀ ਮਿਲ ਜਾਂਦੀ ਹੈ, ਤਾਂ ਇੱਕ ਲਾੱਟ ‘ਤੇ ਛੇ ਯੂਨਿਟਾਂ ਬਣਾਈਆਂ ਜਾ ਸਕਣਗੀਆਂ।ਇਹ ਵੱਡੇ ਲੇਨਵੇਅ ਘਰਾਂ ਨੂੰ ਬਣਾਉਣ ਦੀ ਵੀ ਇਜਾਜ਼ਤ ਦੇਵੇਗਾ।

 

Leave a Reply