ਚਾਚੀ ਦੇ ਨੁਸਖੇ ਹੁਣ ਫੇਸਬੁਕ ਤੇ ਵੇਖੋ: ਇਸ ਵਾਰ ਦਾ ਨੁਸਖਾ acidity ਬਾਰੇ ਰੋਟੀ ਖਾਣ ਤੋਂ ਬਾਦ ਇਕ ਲੋਂਗ ਮੂੰਹ ਵਿਚ ਰਖ ਕੇ ਹੌਲੀ ਹੌਲੀ ਚੂਸੋ ਯਾਂ ਗੁੜ੍ਹ ਦਾ ਟੁਕੜਾ ਖਾ ਲਓ ਜੇ ਲਗਾਤਾਰ ਦੀ ਤਕਲੀਫ਼ ਹੋਵੇ ਤਾਂ ਥੋੜੀ ਜਹੀ ਸੌਂਫ ਪਾ ਕੇ ਇਕ ਕੱਪ ਪਾਣੀ ਉਬਾਲ ਲਓ ਤੇ ਓਨੂੰ ਸਾਰੀ ਰਾਤ ਪਇਆ ਰਹਿਣ ਦਿਓ ਸਵੇਰੇ ਉਠ ਕੇ ਥੋੜਾ ਜਿਹਾ ਸ਼ਹਿਦ ਪਾ ਕੇ ਦਿਨ ਵਿਚ ੩ ਵਾਰ ਪੀ ਲਓ ਬਾਕੀ ਤੁਹਾਨੂੰ ਪਤਾ ਹੀ ਹੈ ਕੇ ਘੱਟ ਤੇਲ ਤੇ ਘੱਟ ਮਿਰਚਾਂ ਖਾਣ ਨਾਲ ਵੀ ਸੇਹਤ ਠੀਕ ਰਹਿੰਦੀ ਆ ਦੇਸੀ ਲਾਜ ਆ, ਕਰ ਕੇ ਵੇਖਿਓ , ਰਾਮ ਆਵੇ ਤਾਂ ਚਾਚੀ ਨੂੰ ਦਸਿਓ ਕਿਓਂ ਮੈਂ ਆਂ ਚਾਚੀ ਚਿੰਤੀ ਤੇ ਮੈਨੂੰ ਹੈਗੀ ਸਾਰਿਆਂ ਦੀ ਚਿੰਤਾ ਚੰਗਾ ਭਾਈ ਰੱਬ ਰਾਖਾ
This information may not be complete and may not cover all diseases, physical conditions, or treatments. This information does not constitute medical advice or treatment. One should not use it in place of a consultation with a medical professional who should be consulted before deciding on a course of treatment.
This site provides only general information about medication or holistic options. It does not cover all possible uses, actions, precautions, side effects, or interactions of the medicines mentioned. The information not intended as medical advice for individual problems or for making an evaluation as to the risks and benefits of taking a particular medication. Always consult your physician for further information.












