ਅਜੀਤ ਸਿੰਘ ਬਾਧ

ਅਜੀਤ ਸਿੰਘ ਬਾਧ ਸ਼ੇਰੇ-ਪੰਜਾਬ ਰੇਡੀਉ ਦੇ ਮਾਲਕ ਹਨ। ਓਹ ਮੀਡੀਏ ਅਤੇ ਪ੍ਰਸਾਰਣ ਨਾਲ ੧੯੭੦ ਵਿੱਚ ਜੁੜੇ, ਜਦੋਂ ਉਨਾਂ ਦਾ ਪੰਜਾਬੀ ਪ੍ਰਕਾਸ਼ਕ ਸੰਸਥਾ ਦੇ ਨਾਲ ਵਾਹ ਪਿਆ ਜੋ ਸਾਊਥ ਏਸ਼ੀਅਨ ਨਿਊਜ਼ ਮੈਗਜ਼ੀਨ ਵੰਡਦੀ ਸੀ। ਅਜੀਤ ਸਿੰਘ ਬਾਧ ਹੁਣ ਬਹੁਤਾ ਸਮਾਂ ਸਮਾਜ ਦੀ ਸੇਵਾ ਕਰਦੇ ਹਨ। ਉਹ ਕਈ ਸੰਸਥਾਵਾਂ ਦੇ ਮੋਢੀ ਰਹੇ ਹਨ, ਜਿਸ ਤਰਾਂ ਕਿ ਫ਼ੇਡਰੇਸ਼ਨ ਆਫ ਕੈਨੇਡੀਅਨ ਸਿੱਖ ਸੋਸਾਇਟੀ ਕੈਨੇਡਾ। ਸ਼ਰੋਮਣੀ ਅਕਾਲੀ ਦਲ ਕੈਨੇਡਾ ਤੇ ਦੱਖਣ ਪੂਰਬੀ ਮਨੁੱਖੀ ਹੱਕਾਂ ਦੀ ਕੈਨੇਡਾ ਵਿੱਚ ਸੰਸਥਾ ਦੇ ਵੀ ਉਹ ਮੋਢੀ ਹਨ। ੧੯੬੦ ਵਿੱਚ ਉਹ ਕੈਨੇਡਾ ਆਏ ਅਤੇ ਪਹਿਲਾਂ ਮੈਰਿਟ, ਬੀ ਸੀ ਵਿਚ ਰਹੇ ਜਿਥੇ ਉਨਾਂ ਨੇ ਆਪਣੇ ਤਿੰਨ ਪੁੱਤਰਾਂ ਦੀ ਪਾਲਣਾ ਕੀਤੀ। ਹੁਣ ਉਹ ਰਿਚਮੰਡ ਵਿਚ ਰਹਿੰਦੇ ਹਨ ਅਤੇ ਆਪਣੇ ਪਰਿਵਾਰ ਅਤੇ ਪੋਤੇ-ਪੋਤਰੀਆਂ ਵਿੱਚ ਸਮਾਂ ਗੁਜ਼ਾਰਦੇ ਹਨ। ਉਹ ਪੜਨਾ ਬਹੁਤ ਪਸੰਦ ਕਰਦੇ ਹਨ ਤੇ ਨਾਮ ਸਿਮਰਨ ਵੀ ਕਰਦੇ ਹਨ। ਬਲਿਊ ਬੇਰੀ ਫਾਰਮ ਤੇ ਕੰਮ ਕਰਦਿਆਂ ਉਹ ਹਮੇਸ਼ਾ ਪੰਜਾਬ ਵਿੱਚ ਬਿਤਾਏ ਸਮੇਂ ਨੂੰ ਯਾਦ ਕਰਦੇ ਹਨ।




 


 


OUR TEAM

General Manager

Jasbir Singh Badh

Account Executive

Kuldip S. Cheema

Host of Gurbani Vichaar and Sanje Dharkan

Bhupinder Singh Dhami

Traffic Camera

Denman/Georgia South

Listen to report

Denman/Georgia South

Listen to report

Denman/Georgia South

Listen to report

Denman/Georgia South

Listen to report
  • PODCASTS

    Nimmi Daula

    PODCASTS

    Sunny Singh

    PODCASTS

    Jasbir S. Romana

    PODCASTS

    Sunny Singh